ਪੰਜਾਬੀ ਸੂਫੀ ਗਾਇਕਾ ਜੋਤੀ ਨੂਰਾਂ ਦੀ ਵਿਆਹੁਤਾ ਜ਼ਿੰਦਗੀ ਦਾ ਵਿਵਾਦ ਸੁਲਝਣ ਦਾ ਨਾਂਅ ਹੀ ਨਹੀਂ ਲੈ ਰਿਹਾ। ਇੱਕ ਤੋਂ ਬਾਅਦ ਇੱਕ ਜੋਤੀ ਨੂਰਾਂ ਪਤੀ ਕੁਨਾਲ ਪਾਸੀ ਖਿਲਾਫ ਖੁਲਾਸੇ ਕਰ ਰਹੀ ਹੈ। ਦੱਸ ਦੇਈਏ ਕਿ ਆਪਣੇ ਯੂਕੇ ਸ਼ੋਅ ਤੋਂ ਬਾਅਦ ਜੋਤੀ ਨੂਰਾਂ ਫਿਰ ਤੋਂ ਆਪਣੇ ਪਤੀ ਕੁਨਾਲ ਉੱਪਰ ਵੱਡੇ ਦੋਸ਼ ਲਗਾ ਰਹੀ ਹੈ।
.
Jyoti Nooran's outburst of anger, husband Kunal had a direct speech - You bark on that side.
.
.
.
#kunalpassi #jyotinooran #nooransisters